ਬ੍ਰਾਊਜ਼ਰ ਐਕਸਟੈਂਸ਼ਨ

Safari ਬ੍ਰਾਊਜ਼ਰ ਐਕਸਟੈਂਸ਼ਨ

ਦੋਵੇਂ ਭਾਸ਼ਾਵਾਂ ਨਾਲ-ਨਾਲ, ਕੁਝ ਵੀ ਨਾ ਛੁੱਟੇ

Chrome ਵਾਲਾ ਹੀ ਦੋਭਾਸ਼ੀ ਅਨੁਭਵ, ਹੁਣ Safari ਵਿੱਚ: ਵੈੱਬ ਪੰਨਿਆਂ, ਆਨਲਾਈਨ ਵੀਡੀਓ ਅਤੇ ਲਾਈਵ ਸਟ੍ਰੀਮਾਂ ਦਾ ਅਨੁਵਾਦ।

App Store ’ਤੇ ਜਾਓਜਲਦੀ ਆ ਰਿਹਾ ਹੈSafari ਸਥਾਪਨਾ ਪੈਕੇਜ ਡਾਊਨਲੋਡ ਕਰੋ
Safariਇੱਕ ਕਲਿੱਕ ਨਾਲ ਸਥਾਪਨਾਵੈੱਬਸਾਈਟ ਵਾਲੇ ਹੀ ਕ੍ਰੈਡਿਟ
oecd.org/digital/closing-the-language-gap

The Language Barrier Is Falling

ਭਾਸ਼ਾ ਦੀ ਕੰਧ ਡਿੱਗ ਰਹੀ ਹੈ

A decade ago, reading a foreign paper meant waiting for someone to translate it. Today the reader translates it themselves, in place, in seconds — and reads the argument, not a summary of it.

ਦਸ ਸਾਲ ਪਹਿਲਾਂ ਕਿਸੇ ਹੋਰ ਭਾਸ਼ਾ ਦਾ ਖੋਜ-ਪੱਤਰ ਪੜ੍ਹਨ ਲਈ ਕਿਸੇ ਅਨੁਵਾਦਕ ਦੀ ਉਡੀਕ ਕਰਨੀ ਪੈਂਦੀ ਸੀ; ਅੱਜ ਪਾਠਕ ਉਸੇ ਥਾਂ ਖ਼ੁਦ ਅਨੁਵਾਦ ਕਰ ਲੈਂਦਾ ਹੈ, ਅਤੇ ਹੱਥ ਸਾਰ ਨਹੀਂ, ਪੂਰੀ ਦਲੀਲ ਲੱਗਦੀ ਹੈ।

knowledge no longer waits for a translatorਗਿਆਨ ਹੁਣ ਅਨੁਵਾਦਕ ਦੀ ਉਡੀਕ ਨਹੀਂ ਕਰਦਾ
YouTube · ਦੋਭਾਸ਼ੀ ਸਬਟਾਈਟਲ ਚਾਲੂ11:26 / 34:02
ਅਨੁਵਾਦ ਉਸੇ ਥਾਂਦੋਭਾਸ਼ੀ ਸਬਟਾਈਟਲਇੱਕ ਬਟਨ, ਚਾਲੂ ਜਾਂ ਬੰਦ
ਸਟੋਰ ਤੋਂ ਸਥਾਪਤ ਕਰੋ

ਇੱਕ ਕਲਿੱਕ ਨਾਲ ਸਥਾਪਤ ਕਰੋ, ਖੋਲ੍ਹਦਿਆਂ ਹੀ ਅਨੁਵਾਦ

1

ਐਕਸਟੈਂਸ਼ਨ ਚਾਲੂ ਕਰੋ ਅਤੇ ਪਹੁੰਚ ਦਿਓ

Safari → Settings → Extensions

Equalang
ਜਿਨ੍ਹਾਂ ਵੈੱਬਸਾਈਟਾਂ ਦਾ ਅਨੁਵਾਦ ਕਰਨਾ ਹੈ, ਉਨ੍ਹਾਂ ਤੱਕ ਪਹੁੰਚ ਦਿਓ

App Store ਤੋਂ ਸਥਾਪਤ ਕਰਨ ਮਗਰੋਂ Safari ਦੀਆਂ Settings → Extensions ਵਿੱਚ Equalang ਚਾਲੂ ਕਰੋ ਅਤੇ ਜਿਨ੍ਹਾਂ ਵੈੱਬਸਾਈਟਾਂ ਦਾ ਅਨੁਵਾਦ ਕਰਨਾ ਹੈ, ਉਨ੍ਹਾਂ ਤੱਕ ਪਹੁੰਚ ਦਿਓ।

App Store ’ਤੇ ਜਾਓਜਲਦੀ ਆ ਰਿਹਾ ਹੈ
2

ਸਾਈਨ ਇਨ ਕਰੋ

Equalang
ਸਾਈਨ ਇਨ / ਸਾਈਨ ਅੱਪ
ਉਪਲਬਧ ਕ੍ਰੈਡਿਟ200

ਐਕਸਟੈਂਸ਼ਨ ਪੈਨਲ ਖੋਲ੍ਹ ਕੇ ਸਾਈਨ ਇਨ ਕਰੋ; ਇਹ ਵੈੱਬਸਾਈਟ ਵਾਲਾ ਹੀ ਕ੍ਰੈਡਿਟ ਬਕਾਇਆ ਵਰਤਦੀ ਹੈ, ਵੱਖਰਾ ਰੀਚਾਰਜ ਕਰਨ ਦੀ ਲੋੜ ਨਹੀਂ।

3

ਕੋਈ ਵੀ ਵੈੱਬ ਪੰਨਾ ਖੋਲ੍ਹੋ

ਸੱਜੇ ਪਾਸੇ ਵਾਲੇ ਤੈਰਦੇ ਬਟਨ ’ਤੇ ਕਲਿੱਕ ਕਰੋ, ਅਨੁਵਾਦ ਸ਼ੁਰੂ ਹੋ ਜਾਵੇਗਾ ਅਤੇ ਹਰ ਅਨੁਵਾਦ ਆਪਣੀ ਮੂਲ ਲਿਖਤ ਦੇ ਹੇਠਾਂ ਆਵੇਗਾ। ਦੁਬਾਰਾ ਕਲਿੱਕ ਕਰੋ ਤਾਂ ਮੂਲ ਲਿਖਤ ਵਾਪਸ ਆ ਜਾਵੇਗੀ।

ਹੱਥੀਂ ਸਥਾਪਨਾ

ਸਟੋਰ ਨਹੀਂ ਖੁੱਲ੍ਹ ਰਿਹਾ? ਹੱਥੀਂ ਸਥਾਪਤ ਕਰ ਲਓ

ਹੱਥੀਂ ਸਥਾਪਨਾ ਲਈ Mac ’ਤੇ Safari 18.4 ਜਾਂ ਨਵਾਂ ਚਾਹੀਦਾ ਹੈ; Safari ਬੰਦ ਕਰਨ ਜਾਂ 24 ਘੰਟੇ ਲੰਘਣ ਮਗਰੋਂ ਐਕਸਟੈਂਸ਼ਨ ਦੁਬਾਰਾ ਸ਼ਾਮਲ ਕਰਨੀ ਪੈਂਦੀ ਹੈ। iPhone ਅਤੇ iPad ’ਤੇ App Store ਵਾਲਾ ਵਰਜਨ ਵਰਤੋ।

1

Safari ਐਕਸਟੈਂਸ਼ਨ ਤਿਆਰ ਕਰੋ

equalang.zip
equalang/

Safari ਸਥਾਪਨਾ ਪੈਕੇਜ ਡਾਊਨਲੋਡ ਕਰੋ ਅਤੇ ਆਪਣੇ ਕੰਪਿਊਟਰ ’ਤੇ ਕਿਸੇ ਫ਼ੋਲਡਰ ਵਿੱਚ ਅਨਜ਼ਿਪ ਕਰੋ।

Safari ਸਥਾਪਨਾ ਪੈਕੇਜ ਡਾਊਨਲੋਡ ਕਰੋ
2

ਡਿਵੈਲਪਰ ਮੋਡ ਚਾਲੂ ਕਰੋ

Safari → Settings → Advanced
Show features for web developers

Safari → Settings → Advanced → Show features for web developers।

3

Add Temporary Extension

Add Temporary Extension
equalang/ ਫ਼ੋਲਡਰ ਚੁਣੋ

Safari → Settings → Developer ਵਿੱਚ “Add Temporary Extension” ’ਤੇ ਕਲਿੱਕ ਕਰੋ। ਜੇ ਬਿਨਾਂ ਦਸਤਖ਼ਤ ਵਾਲੀਆਂ ਐਕਸਟੈਂਸ਼ਨਾਂ ਦੀ ਇਜਾਜ਼ਤ ਮੰਗੀ ਜਾਵੇ, ਤਾਂ Touch ID ਜਾਂ Mac ਦੇ ਲੌਗਇਨ ਪਾਸਵਰਡ ਨਾਲ ਪੁਸ਼ਟੀ ਕਰੋ, ਫਿਰ ਅਨਜ਼ਿਪ ਕੀਤਾ ਫ਼ੋਲਡਰ ਚੁਣੋ।

4

ਐਕਸਟੈਂਸ਼ਨ ਚਾਲੂ ਕਰੋ ਅਤੇ ਪਹੁੰਚ ਦਿਓ

Safari → Settings → Extensions

Equalang
ਜਿਨ੍ਹਾਂ ਵੈੱਬਸਾਈਟਾਂ ਦਾ ਅਨੁਵਾਦ ਕਰਨਾ ਹੈ, ਉਨ੍ਹਾਂ ਤੱਕ ਪਹੁੰਚ ਦਿਓ

Settings → Extensions ਵਿੱਚ Equalang ਚਾਲੂ ਕਰੋ, ਜਿਨ੍ਹਾਂ ਵੈੱਬਸਾਈਟਾਂ ਦਾ ਅਨੁਵਾਦ ਕਰਨਾ ਹੈ ਉਨ੍ਹਾਂ ਤੱਕ ਪਹੁੰਚ ਦਿਓ, ਫਿਰ ਖੁੱਲ੍ਹੇ ਪੰਨੇ ਤਾਜ਼ਾ ਕਰੋ।

Safari ਵਿੱਚ ਅਨੁਵਾਦ ਸ਼ੁਰੂ ਕਰੋ

ਵੈੱਬ ਪੰਨਿਆਂ, ਵੀਡੀਓ ਅਤੇ ਚੁਣੀ ਲਿਖਤ ਦੇ ਅਨੁਵਾਦ ਦਾ ਉਹੀ ਅਨੁਭਵ; ਸਾਈਨ ਅੱਪ ਕਰਦਿਆਂ ਹੀ 200 ਕ੍ਰੈਡਿਟ ਮੁਫ਼ਤ।

App Store ’ਤੇ ਜਾਓਜਲਦੀ ਆ ਰਿਹਾ ਹੈਕ੍ਰੈਡਿਟ ਦੀਆਂ ਕੀਮਤਾਂ ਵੇਖੋ